ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਅੱਯੂਬ 32:6, 7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 6 ਇਸ ਲਈ ਬਰਕਏਲ ਬੂਜ਼ੀ ਦੇ ਪੁੱਤਰ ਅਲੀਹੂ ਨੇ ਬੋਲਣਾ ਸ਼ੁਰੂ ਕੀਤਾ:

      “ਮੈਂ ਛੋਟਾ* ਹਾਂ

      ਅਤੇ ਤੁਸੀਂ ਉਮਰ ਵਿਚ ਵੱਡੇ ਹੋ।+

      ਇਸ ਲਈ ਆਦਰ ਦੇ ਕਾਰਨ ਮੈਂ ਰੁਕਿਆ ਰਿਹਾ+

      ਅਤੇ ਜੋ ਮੈਨੂੰ ਪਤਾ ਹੈ, ਉਹ ਤੁਹਾਨੂੰ ਦੱਸਣ ਦੀ ਮੈਂ ਜੁਰਅਤ ਨਹੀਂ ਕੀਤੀ।

       7 ਮੈਂ ਸੋਚਿਆ, ‘ਵੱਡਿਆਂ* ਨੂੰ ਬੋਲ ਲੈਣ ਦਿੰਦਾਂ,

      ਅਤੇ ਸਿਆਣੀ ਉਮਰ ਵਾਲਿਆਂ ਨੂੰ ਬੁੱਧ ਦੀਆਂ ਗੱਲਾਂ ਕਰ ਲੈਣ ਦਿੰਦਾਂ।’

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ