ਯਸਾਯਾਹ 29:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਇਸ ਲਈ ਮੈਂ ਫਿਰ ਤੋਂ ਇਸ ਪਰਜਾ ਨਾਲ ਅਸਚਰਜ ਕੰਮ ਕਰਾਂਗਾ,+ਅਚੰਭੇ ʼਤੇ ਅਚੰਭਾ ਕਰਾਂਗਾ;ਉਨ੍ਹਾਂ ਦੇ ਬੁੱਧੀਮਾਨਾਂ ਦੀ ਬੁੱਧ ਮਿਟ ਜਾਵੇਗੀਅਤੇ ਉਨ੍ਹਾਂ ਦੇ ਸਮਝਦਾਰਾਂ ਦੀ ਸਮਝ ਅਲੋਪ ਹੋ ਜਾਵੇਗੀ।”+ ਯਸਾਯਾਹ 44:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਮੈਂ ਖੋਖਲੀਆਂ ਗੱਲਾਂ ਕਰਨ ਵਾਲਿਆਂ* ਦੀਆਂ ਨਿਸ਼ਾਨੀਆਂ ਝੂਠੀਆਂ ਸਾਬਤ ਕਰਦਾ ਹਾਂਅਤੇ ਮੈਂ ਹੀ ਫਾਲ* ਪਾਉਣ ਵਾਲਿਆਂ ਨੂੰ ਮੂਰਖ ਬਣਾਉਂਦਾ ਹਾਂ;+ਮੈਂ ਬੁੱਧੀਮਾਨ ਆਦਮੀਆਂ ਨੂੰ ਉਲਝਣ ਵਿਚ ਪਾਉਂਦਾ ਹਾਂਅਤੇ ਉਨ੍ਹਾਂ ਦੇ ਗਿਆਨ ਨੂੰ ਮੂਰਖਤਾ ਵਿਚ ਬਦਲਦਾ ਹਾਂ;+
14 ਇਸ ਲਈ ਮੈਂ ਫਿਰ ਤੋਂ ਇਸ ਪਰਜਾ ਨਾਲ ਅਸਚਰਜ ਕੰਮ ਕਰਾਂਗਾ,+ਅਚੰਭੇ ʼਤੇ ਅਚੰਭਾ ਕਰਾਂਗਾ;ਉਨ੍ਹਾਂ ਦੇ ਬੁੱਧੀਮਾਨਾਂ ਦੀ ਬੁੱਧ ਮਿਟ ਜਾਵੇਗੀਅਤੇ ਉਨ੍ਹਾਂ ਦੇ ਸਮਝਦਾਰਾਂ ਦੀ ਸਮਝ ਅਲੋਪ ਹੋ ਜਾਵੇਗੀ।”+
25 ਮੈਂ ਖੋਖਲੀਆਂ ਗੱਲਾਂ ਕਰਨ ਵਾਲਿਆਂ* ਦੀਆਂ ਨਿਸ਼ਾਨੀਆਂ ਝੂਠੀਆਂ ਸਾਬਤ ਕਰਦਾ ਹਾਂਅਤੇ ਮੈਂ ਹੀ ਫਾਲ* ਪਾਉਣ ਵਾਲਿਆਂ ਨੂੰ ਮੂਰਖ ਬਣਾਉਂਦਾ ਹਾਂ;+ਮੈਂ ਬੁੱਧੀਮਾਨ ਆਦਮੀਆਂ ਨੂੰ ਉਲਝਣ ਵਿਚ ਪਾਉਂਦਾ ਹਾਂਅਤੇ ਉਨ੍ਹਾਂ ਦੇ ਗਿਆਨ ਨੂੰ ਮੂਰਖਤਾ ਵਿਚ ਬਦਲਦਾ ਹਾਂ;+