ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਉਤਪਤ 6:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2 ਤਾਂ ਸੱਚੇ ਪਰਮੇਸ਼ੁਰ ਦੇ ਪੁੱਤਰ*+ ਦੇਖਣ ਲੱਗੇ ਕਿ ਇਨਸਾਨਾਂ ਦੀਆਂ ਧੀਆਂ ਖ਼ੂਬਸੂਰਤ ਸਨ। ਇਸ ਲਈ ਉਨ੍ਹਾਂ ਨੂੰ ਜਿਹੜੀ ਵੀ ਪਸੰਦ ਆਉਂਦੀ ਸੀ, ਉਸ ਨੂੰ ਆਪਣੀ ਪਤਨੀ ਬਣਾ ਲੈਂਦੇ ਸਨ।

  • ਬਿਵਸਥਾ ਸਾਰ 33:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2 ਉਸ ਨੇ ਕਿਹਾ:

      “ਯਹੋਵਾਹ ਸੀਨਈ ਪਹਾੜ ਤੋਂ ਆਇਆ,+

      ਉਸ ਨੇ ਸੇਈਰ ਵਿਚ ਉਨ੍ਹਾਂ ਉੱਤੇ ਆਪਣਾ ਨੂਰ ਚਮਕਾਇਆ।

      ਉਸ ਨੇ ਪਾਰਾਨ ਦੇ ਪਹਾੜੀ ਇਲਾਕੇ ਤੋਂ ਆਪਣੀ ਮਹਿਮਾ ਦਿਖਾਈ,+

      ਉਸ ਦੇ ਨਾਲ ਲੱਖਾਂ ਪਵਿੱਤਰ ਦੂਤ* ਸਨ,+

      ਉਸ ਦੇ ਸੱਜੇ ਹੱਥ ਉਸ ਦੇ ਯੋਧੇ ਸਨ।+

  • ਅੱਯੂਬ 38:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  7 ਜਦੋਂ ਸਵੇਰ ਦੇ ਤਾਰਿਆਂ+ ਨੇ ਮਿਲ ਕੇ ਖ਼ੁਸ਼ੀ ਨਾਲ ਜੈਕਾਰਾ ਲਾਇਆ

      ਅਤੇ ਪਰਮੇਸ਼ੁਰ ਦੇ ਸਾਰੇ ਪੁੱਤਰ*+ ਜੈ-ਜੈ ਕਾਰ ਕਰਨ ਲੱਗੇ?

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ