1 ਸਮੂਏਲ 2:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਯਹੋਵਾਹ ਜਾਨ ਲੈਂਦਾ ਅਤੇ ਉਹੀ ਜਾਨ ਬਚਾਉਂਦਾ* ਹੈ;ਉਹੀ ਹੇਠਾਂ ਕਬਰ* ਤਕ ਲੈ ਜਾਂਦਾ ਅਤੇ ਉਹੀ ਉੱਥੋਂ ਬਾਹਰ ਕੱਢਦਾ ਹੈ।+ ਯਸਾਯਾਹ 57:1, 2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 57 ਧਰਮੀ ਮਿਟ ਗਿਆ ਹੈ,ਪਰ ਕੋਈ ਵੀ ਧਿਆਨ ਨਹੀਂ ਦਿੰਦਾ। ਵਫ਼ਾਦਾਰ ਆਦਮੀ ਖੋਹ ਲਏ ਗਏ ਹਨ*+ਅਤੇ ਕੋਈ ਨਹੀਂ ਸੋਚਦਾ ਕਿ ਧਰਮੀਬਿਪਤਾ ਕਾਰਨ* ਖੋਹ ਲਿਆ ਗਿਆ ਹੈ। 2 ਉਸ ਨੂੰ ਸ਼ਾਂਤੀ ਮਿਲੀ ਹੈ। ਸਿੱਧੇ ਰਾਹ ʼਤੇ ਚੱਲਣ ਵਾਲੇ ਸਾਰੇ ਆਪਣੇ ਬਿਸਤਰਿਆਂ* ʼਤੇ ਆਰਾਮ ਕਰਦੇ ਹਨ।
57 ਧਰਮੀ ਮਿਟ ਗਿਆ ਹੈ,ਪਰ ਕੋਈ ਵੀ ਧਿਆਨ ਨਹੀਂ ਦਿੰਦਾ। ਵਫ਼ਾਦਾਰ ਆਦਮੀ ਖੋਹ ਲਏ ਗਏ ਹਨ*+ਅਤੇ ਕੋਈ ਨਹੀਂ ਸੋਚਦਾ ਕਿ ਧਰਮੀਬਿਪਤਾ ਕਾਰਨ* ਖੋਹ ਲਿਆ ਗਿਆ ਹੈ। 2 ਉਸ ਨੂੰ ਸ਼ਾਂਤੀ ਮਿਲੀ ਹੈ। ਸਿੱਧੇ ਰਾਹ ʼਤੇ ਚੱਲਣ ਵਾਲੇ ਸਾਰੇ ਆਪਣੇ ਬਿਸਤਰਿਆਂ* ʼਤੇ ਆਰਾਮ ਕਰਦੇ ਹਨ।