ਉਪਦੇਸ਼ਕ ਦੀ ਕਿਤਾਬ 8:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਕਿਸੇ ਵੀ ਇਨਸਾਨ ਦਾ ਨਾ ਤਾਂ ਆਪਣੇ ਸਾਹਾਂ* ਉੱਤੇ ਅਤੇ ਨਾ ਹੀ ਆਪਣੀ ਮੌਤ ਉੱਤੇ ਕੋਈ ਵੱਸ ਹੁੰਦਾ ਹੈ।+ ਜਿਵੇਂ ਕਿਸੇ ਫ਼ੌਜੀ ਨੂੰ ਲੜਾਈ ਦੌਰਾਨ ਛੁੱਟੀ ʼਤੇ ਜਾਣ ਦੀ ਇਜਾਜ਼ਤ ਨਹੀਂ ਮਿਲਦੀ, ਉਵੇਂ ਦੁਸ਼ਟ ਆਪਣੀ ਬੁਰਾਈ ਦੇ ਅੰਜਾਮਾਂ ਤੋਂ ਬਚ ਨਹੀਂ ਸਕਦਾ।* ਯਸਾਯਾਹ 57:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਮੈਂ ਸਦਾ ਲਈ ਉਨ੍ਹਾਂ ਦਾ ਵਿਰੋਧ ਨਹੀਂ ਕਰਾਂਗਾਅਤੇ ਨਾ ਹੀ ਹਮੇਸ਼ਾ ਲਈ ਭੜਕਿਆ ਰਹਾਂਗਾ;+ਨਹੀਂ ਤਾਂ ਮੇਰੇ ਕਰਕੇ ਇਨਸਾਨ ਦਾ ਮਨ ਕਮਜ਼ੋਰ ਪੈ ਜਾਵੇਗਾ,+ਨਾਲੇ ਸਾਹ ਲੈਣ ਵਾਲੇ ਜੀਵ-ਜੰਤੂ ਵੀ ਜਿਨ੍ਹਾਂ ਨੂੰ ਮੈਂ ਬਣਾਇਆ ਹੈ।
8 ਕਿਸੇ ਵੀ ਇਨਸਾਨ ਦਾ ਨਾ ਤਾਂ ਆਪਣੇ ਸਾਹਾਂ* ਉੱਤੇ ਅਤੇ ਨਾ ਹੀ ਆਪਣੀ ਮੌਤ ਉੱਤੇ ਕੋਈ ਵੱਸ ਹੁੰਦਾ ਹੈ।+ ਜਿਵੇਂ ਕਿਸੇ ਫ਼ੌਜੀ ਨੂੰ ਲੜਾਈ ਦੌਰਾਨ ਛੁੱਟੀ ʼਤੇ ਜਾਣ ਦੀ ਇਜਾਜ਼ਤ ਨਹੀਂ ਮਿਲਦੀ, ਉਵੇਂ ਦੁਸ਼ਟ ਆਪਣੀ ਬੁਰਾਈ ਦੇ ਅੰਜਾਮਾਂ ਤੋਂ ਬਚ ਨਹੀਂ ਸਕਦਾ।*
16 ਮੈਂ ਸਦਾ ਲਈ ਉਨ੍ਹਾਂ ਦਾ ਵਿਰੋਧ ਨਹੀਂ ਕਰਾਂਗਾਅਤੇ ਨਾ ਹੀ ਹਮੇਸ਼ਾ ਲਈ ਭੜਕਿਆ ਰਹਾਂਗਾ;+ਨਹੀਂ ਤਾਂ ਮੇਰੇ ਕਰਕੇ ਇਨਸਾਨ ਦਾ ਮਨ ਕਮਜ਼ੋਰ ਪੈ ਜਾਵੇਗਾ,+ਨਾਲੇ ਸਾਹ ਲੈਣ ਵਾਲੇ ਜੀਵ-ਜੰਤੂ ਵੀ ਜਿਨ੍ਹਾਂ ਨੂੰ ਮੈਂ ਬਣਾਇਆ ਹੈ।