-
ਅੱਯੂਬ 14:19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਜਿਵੇਂ ਪਾਣੀ ਪੱਥਰਾਂ ਨੂੰ ਘਸਾ ਸੁੱਟਦਾ ਹੈ,
ਇਸ ਦਾ ਤੇਜ਼ ਵਹਾਅ ਧਰਤੀ ਦੀ ਮਿੱਟੀ ਰੋੜ੍ਹ ਲੈ ਜਾਂਦਾ ਹੈ,
ਉਸੇ ਤਰ੍ਹਾਂ ਤੂੰ ਮਰਨਹਾਰ ਇਨਸਾਨ ਦੀ ਉਮੀਦ ਮਿਟਾ ਦਿੱਤੀ ਹੈ।
-
-
ਅੱਯੂਬ 19:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਉਹ ਮੈਨੂੰ ਹਰ ਪਾਸਿਓਂ ਤੋੜਦਾ ਹੈ ਜਦ ਤਕ ਮੈਂ ਮਿਟ ਨਹੀਂ ਜਾਂਦਾ;
ਉਹ ਮੇਰੀ ਆਸ ਨੂੰ ਇਕ ਰੁੱਖ ਵਾਂਗ ਉਖਾੜਦਾ ਹੈ।
-