ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਅੱਯੂਬ 12:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  6 ਲੁਟੇਰਿਆਂ ਦੇ ਤੰਬੂਆਂ ਵਿਚ ਸੁੱਖ-ਸਾਂਦ ਹੈ+

      ਅਤੇ ਪਰਮੇਸ਼ੁਰ ਦਾ ਗੁੱਸਾ ਭੜਕਾਉਣ ਵਾਲੇ ਮਹਿਫੂਜ਼ ਹਨ+

      ਜਿਨ੍ਹਾਂ ਦੇ ਹੱਥਾਂ ਵਿਚ ਉਨ੍ਹਾਂ ਦਾ ਦੇਵਤਾ ਹੈ।

  • ਜ਼ਬੂਰ 37:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  7 ਯਹੋਵਾਹ ਸਾਮ੍ਹਣੇ ਚੁੱਪ ਰਹਿ+

      ਅਤੇ ਧੀਰਜ ਨਾਲ ਉਸ ਦੀ ਉਡੀਕ ਕਰ।

      ਉਸ ਆਦਮੀ ਕਰਕੇ ਪਰੇਸ਼ਾਨ ਨਾ ਹੋ

      ਜੋ ਆਪਣੀਆਂ ਸਾਜ਼ਸ਼ਾਂ ਵਿਚ ਕਾਮਯਾਬ ਹੁੰਦਾ ਹੈ।+

  • ਜ਼ਬੂਰ 73:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  3 ਜਦੋਂ ਮੈਂ ਦੁਸ਼ਟਾਂ ਨੂੰ ਖ਼ੁਸ਼ਹਾਲ ਜ਼ਿੰਦਗੀ ਜੀਉਂਦੇ ਦੇਖਿਆ,

      ਤਾਂ ਮੈਨੂੰ ਘਮੰਡੀਆਂ ਨਾਲ ਈਰਖਾ ਹੋ ਗਈ।+

  • ਜ਼ਬੂਰ 73:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਹਾਂ, ਇਹ ਸਾਰੇ ਦੁਸ਼ਟ ਹਨ ਜਿਨ੍ਹਾਂ ਦੀ ਜ਼ਿੰਦਗੀ ਅਕਸਰ ਆਰਾਮ ਨਾਲ ਗੁਜ਼ਰਦੀ ਹੈ।+

      ਉਹ ਆਪਣੀ ਧਨ-ਦੌਲਤ ਵਿਚ ਵਾਧਾ ਕਰਦੇ ਹਨ।+

  • ਯਿਰਮਿਯਾਹ 12:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਹੇ ਯਹੋਵਾਹ, ਜਦ ਮੈਂ ਤੈਨੂੰ ਸ਼ਿਕਾਇਤ ਕਰਦਾ ਹਾਂ

      ਅਤੇ ਜਦ ਮੈਂ ਤੇਰੇ ਨਾਲ ਨਿਆਂ ਦੇ ਮਾਮਲਿਆਂ ਬਾਰੇ ਗੱਲ ਕਰਦਾ ਹਾਂ,

      ਤਾਂ ਤੂੰ ਹਮੇਸ਼ਾ ਸਹੀ ਹੁੰਦਾ ਹੈਂ।+

      ਪਰ ਦੁਸ਼ਟ ਆਪਣੇ ਕੰਮਾਂ ਵਿਚ ਸਫ਼ਲ ਕਿਉਂ ਹੁੰਦੇ ਹਨ?+

      ਅਤੇ ਧੋਖੇਬਾਜ਼ ਬੇਫ਼ਿਕਰ ਜ਼ਿੰਦਗੀ ਕਿਉਂ ਜੀਉਂਦੇ ਹਨ?

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ