ਉਤਪਤ 25:1, 2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਅਬਰਾਹਾਮ ਨੇ ਦੁਬਾਰਾ ਵਿਆਹ ਕਰਾਇਆ ਅਤੇ ਉਸ ਦੀ ਪਤਨੀ ਦਾ ਨਾਂ ਕਟੂਰਾਹ ਸੀ। 2 ਸਮੇਂ ਦੇ ਬੀਤਣ ਨਾਲ ਅਬਰਾਹਾਮ ਅਤੇ ਕਟੂਰਾਹ ਦੇ ਪੁੱਤਰ ਪੈਦਾ ਹੋਏ ਜਿਨ੍ਹਾਂ ਦੇ ਨਾਂ ਸਨ ਜ਼ਿਮਰਾਨ, ਯਾਕਸਾਨ, ਮਦਾਨ, ਮਿਦਿਆਨ,+ ਯਿਸ਼ਬਾਕ ਅਤੇ ਸ਼ੂਆਹ।+
25 ਅਬਰਾਹਾਮ ਨੇ ਦੁਬਾਰਾ ਵਿਆਹ ਕਰਾਇਆ ਅਤੇ ਉਸ ਦੀ ਪਤਨੀ ਦਾ ਨਾਂ ਕਟੂਰਾਹ ਸੀ। 2 ਸਮੇਂ ਦੇ ਬੀਤਣ ਨਾਲ ਅਬਰਾਹਾਮ ਅਤੇ ਕਟੂਰਾਹ ਦੇ ਪੁੱਤਰ ਪੈਦਾ ਹੋਏ ਜਿਨ੍ਹਾਂ ਦੇ ਨਾਂ ਸਨ ਜ਼ਿਮਰਾਨ, ਯਾਕਸਾਨ, ਮਦਾਨ, ਮਿਦਿਆਨ,+ ਯਿਸ਼ਬਾਕ ਅਤੇ ਸ਼ੂਆਹ।+