-
ਹਿਜ਼ਕੀਏਲ 27:30, 31ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
30 ਉਹ ਚੀਕ-ਚਿਹਾੜਾ ਪਾਉਣਗੇ ਅਤੇ ਤੇਰੇ ਕਰਕੇ ਭੁੱਬਾਂ ਮਾਰ-ਮਾਰ ਕੇ ਰੋਣਗੇ+
ਉਹ ਆਪਣੇ ਸਿਰਾਂ ʼਤੇ ਮਿੱਟੀ ਪਾਉਣਗੇ ਅਤੇ ਸੁਆਹ ਵਿਚ ਲੰਮੇ ਪੈਣਗੇ।
31 ਉਹ ਆਪਣੇ ਸਿਰ ਗੰਜੇ ਕਰਨਗੇ ਅਤੇ ਤੱਪੜ ਪਾਉਣਗੇ;
ਉਹ ਤੇਰੇ ਕਰਕੇ ਰੋਣ-ਕੁਰਲਾਉਣਗੇ ਅਤੇ ਕੀਰਨੇ ਪਾਉਣਗੇ।
-