-
ਬਿਵਸਥਾ ਸਾਰ 32:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਸਾਡੇ ਪਰਮੇਸ਼ੁਰ ਨੇ ਉਸ ਨੂੰ ਧਰਤੀ ਦੀਆਂ ਉੱਚੀਆਂ ਥਾਵਾਂ ʼਤੇ ਜਿੱਤ ਦਿਵਾਈ,+
ਜਿਸ ਕਰਕੇ ਉਸ ਨੇ ਜ਼ਮੀਨ ਦੀ ਪੈਦਾਵਾਰ ਖਾਧੀ।+
ਪਰਮੇਸ਼ੁਰ ਨੇ ਉਸ ਨੂੰ ਚਟਾਨ ਤੋਂ ਸ਼ਹਿਦ ਖੁਆਇਆ
ਅਤੇ ਸਖ਼ਤ ਚਟਾਨ* ਵਿੱਚੋਂ ਤੇਲ ਦਿੱਤਾ,
-