ਰੂਥ 4:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਫਿਰ ਬੋਅਜ਼ ਸ਼ਹਿਰ ਦੇ ਦਰਵਾਜ਼ੇ+ ʼਤੇ ਗਿਆ ਅਤੇ ਉੱਥੇ ਬੈਠ ਗਿਆ। ਅਤੇ ਦੇਖੋ! ਉਹ ਰਿਸ਼ਤੇਦਾਰ* ਉੱਧਰੋਂ ਦੀ ਲੰਘ ਰਿਹਾ ਸੀ ਜਿਸ ਬਾਰੇ ਬੋਅਜ਼ ਨੇ ਰੂਥ ਨੂੰ ਦੱਸਿਆ ਸੀ।+ ਉਸ ਆਦਮੀ* ਨੂੰ ਬੋਅਜ਼ ਨੇ ਕਿਹਾ: “ਇੱਥੇ ਆ ਕੇ ਬੈਠ ਜਾ।” ਅਤੇ ਉਹ ਆਦਮੀ ਬੈਠ ਗਿਆ। ਕਹਾਉਤਾਂ 31:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਉਸ ਦਾ ਪਤੀ ਸ਼ਹਿਰ ਦੇ ਦਰਵਾਜ਼ਿਆਂ ʼਤੇ ਮੰਨਿਆ-ਪ੍ਰਮੰਨਿਆ ਹੈ+ਜਿੱਥੇ ਉਹ ਦੇਸ਼ ਦੇ ਬਜ਼ੁਰਗਾਂ ਵਿਚ ਬੈਠਦਾ ਹੈ।
4 ਫਿਰ ਬੋਅਜ਼ ਸ਼ਹਿਰ ਦੇ ਦਰਵਾਜ਼ੇ+ ʼਤੇ ਗਿਆ ਅਤੇ ਉੱਥੇ ਬੈਠ ਗਿਆ। ਅਤੇ ਦੇਖੋ! ਉਹ ਰਿਸ਼ਤੇਦਾਰ* ਉੱਧਰੋਂ ਦੀ ਲੰਘ ਰਿਹਾ ਸੀ ਜਿਸ ਬਾਰੇ ਬੋਅਜ਼ ਨੇ ਰੂਥ ਨੂੰ ਦੱਸਿਆ ਸੀ।+ ਉਸ ਆਦਮੀ* ਨੂੰ ਬੋਅਜ਼ ਨੇ ਕਿਹਾ: “ਇੱਥੇ ਆ ਕੇ ਬੈਠ ਜਾ।” ਅਤੇ ਉਹ ਆਦਮੀ ਬੈਠ ਗਿਆ।