ਉਤਪਤ 25:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਫਿਰ ਲੰਬੀ ਅਤੇ ਵਧੀਆ ਜ਼ਿੰਦਗੀ ਜੀਉਣ ਤੋਂ ਬਾਅਦ ਅਬਰਾਹਾਮ ਨੇ ਆਖ਼ਰੀ ਸਾਹ ਲਿਆ ਅਤੇ ਆਪਣੇ ਲੋਕਾਂ ਵਿਚ ਜਾ ਰਲ਼ਿਆ।* 2 ਰਾਜਿਆਂ 22:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਇਸ ਕਰਕੇ ਮੈਂ ਤੈਨੂੰ ਤੇਰੇ ਪਿਉ-ਦਾਦਿਆਂ ਨਾਲ ਰਲ਼ਾ ਦਿਆਂਗਾ* ਅਤੇ ਤੈਨੂੰ ਸ਼ਾਂਤੀ ਨਾਲ ਤੇਰੀ ਕਬਰ ਵਿਚ ਦਫ਼ਨਾਇਆ ਜਾਵੇਗਾ ਤੇ ਤੇਰੀਆਂ ਅੱਖਾਂ ਉਸ ਬਿਪਤਾ ਨੂੰ ਨਹੀਂ ਦੇਖਣਗੀਆਂ ਜੋ ਮੈਂ ਇਸ ਜਗ੍ਹਾ ʼਤੇ ਲਿਆਵਾਂਗਾ।’”’” ਫਿਰ ਉਹ ਇਹ ਜਵਾਬ ਰਾਜੇ ਕੋਲ ਲੈ ਕੇ ਆਏ।
20 ਇਸ ਕਰਕੇ ਮੈਂ ਤੈਨੂੰ ਤੇਰੇ ਪਿਉ-ਦਾਦਿਆਂ ਨਾਲ ਰਲ਼ਾ ਦਿਆਂਗਾ* ਅਤੇ ਤੈਨੂੰ ਸ਼ਾਂਤੀ ਨਾਲ ਤੇਰੀ ਕਬਰ ਵਿਚ ਦਫ਼ਨਾਇਆ ਜਾਵੇਗਾ ਤੇ ਤੇਰੀਆਂ ਅੱਖਾਂ ਉਸ ਬਿਪਤਾ ਨੂੰ ਨਹੀਂ ਦੇਖਣਗੀਆਂ ਜੋ ਮੈਂ ਇਸ ਜਗ੍ਹਾ ʼਤੇ ਲਿਆਵਾਂਗਾ।’”’” ਫਿਰ ਉਹ ਇਹ ਜਵਾਬ ਰਾਜੇ ਕੋਲ ਲੈ ਕੇ ਆਏ।