ਜ਼ਬੂਰ 72:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਰਾਜਾ ਮੀਂਹ ਵਾਂਗ ਹੋਵੇਗਾ ਜੋ ਘਾਹ ਕੱਟੇ ਜਾਣ ਤੋਂ ਬਾਅਦ ਜ਼ਮੀਨ ʼਤੇ ਪੈਂਦਾ ਹੈ,ਮੀਂਹ ਦੀ ਫੁਹਾਰ ਵਾਂਗ ਜੋ ਧਰਤੀ ਨੂੰ ਸਿੰਜਦੀ ਹੈ।+ ਕਹਾਉਤਾਂ 16:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਰਾਜੇ ਦੇ ਚਿਹਰੇ ਦੀ ਚਮਕ ਵਿਚ ਜ਼ਿੰਦਗੀ ਹੈ;ਉਸ ਦੀ ਮਿਹਰ ਬਸੰਤ ਵਿਚ ਬਰਸਾਤੀ ਬੱਦਲ ਵਾਂਗ ਹੈ।+
6 ਰਾਜਾ ਮੀਂਹ ਵਾਂਗ ਹੋਵੇਗਾ ਜੋ ਘਾਹ ਕੱਟੇ ਜਾਣ ਤੋਂ ਬਾਅਦ ਜ਼ਮੀਨ ʼਤੇ ਪੈਂਦਾ ਹੈ,ਮੀਂਹ ਦੀ ਫੁਹਾਰ ਵਾਂਗ ਜੋ ਧਰਤੀ ਨੂੰ ਸਿੰਜਦੀ ਹੈ।+