ਅੱਯੂਬ 1:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਉਸ ਕੋਲ 7,000 ਭੇਡਾਂ, 3,000 ਊਠ, 1,000 ਗਾਂਵਾਂ-ਬਲਦ* ਅਤੇ 500 ਗਧੇ* ਸਨ। ਨਾਲੇ ਉਸ ਕੋਲ ਬਹੁਤ ਸਾਰੇ ਨੌਕਰ-ਚਾਕਰ ਸਨ। ਇਸ ਤਰ੍ਹਾਂ ਉਹ ਪੂਰਬ ਦੇ ਸਾਰੇ ਲੋਕਾਂ ਵਿਚ ਸਭ ਤੋਂ ਵੱਡਾ ਆਦਮੀ ਬਣ ਗਿਆ।
3 ਉਸ ਕੋਲ 7,000 ਭੇਡਾਂ, 3,000 ਊਠ, 1,000 ਗਾਂਵਾਂ-ਬਲਦ* ਅਤੇ 500 ਗਧੇ* ਸਨ। ਨਾਲੇ ਉਸ ਕੋਲ ਬਹੁਤ ਸਾਰੇ ਨੌਕਰ-ਚਾਕਰ ਸਨ। ਇਸ ਤਰ੍ਹਾਂ ਉਹ ਪੂਰਬ ਦੇ ਸਾਰੇ ਲੋਕਾਂ ਵਿਚ ਸਭ ਤੋਂ ਵੱਡਾ ਆਦਮੀ ਬਣ ਗਿਆ।