-
ਅੱਯੂਬ 2:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਅੱਯੂਬ ਨੇ ਆਪਣੇ ਆਪ ਨੂੰ ਖੁਰਕਣ ਲਈ ਇਕ ਠੀਕਰੀ ਲਈ। ਉਹ ਸੁਆਹ ਵਿਚ ਬੈਠਾ ਹੋਇਆ ਸੀ।+
-
-
ਅੱਯੂਬ 7:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਲੰਮਾ ਪੈਣ ਤੇ ਮੈਂ ਸੋਚਦਾਂ, ‘ਮੈਂ ਕਦੋਂ ਉੱਠਾਂਗਾ?’+
ਪਰ ਰਾਤ ਮੁੱਕਦੀ ਹੀ ਨਹੀਂ ਤੇ ਮੈਂ ਪਹੁ ਫੁੱਟਣ ਤਕ ਪਾਸੇ ਲੈਂਦਾ ਰਹਿੰਦਾ ਹਾਂ।
-