-
ਅੱਯੂਬ 7:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਹੇ ਇਨਸਾਨਾਂ ʼਤੇ ਨਜ਼ਰ ਰੱਖਣ ਵਾਲਿਆ,+ ਜੇ ਮੈਂ ਪਾਪ ਕੀਤਾ ਹੈ, ਤਾਂ ਤੇਰਾ ਕੀ ਨੁਕਸਾਨ ਹੋਇਆ?
ਤੂੰ ਮੈਨੂੰ ਹੀ ਆਪਣਾ ਨਿਸ਼ਾਨਾ ਕਿਉਂ ਬਣਾਇਆ?
ਕੀ ਮੈਂ ਤੇਰੇ ਲਈ ਬੋਝ ਬਣ ਗਿਆ ਹਾਂ?
-
-
ਅੱਯੂਬ 19:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਤਾਂ ਜਾਣ ਲਓ ਕਿ ਪਰਮੇਸ਼ੁਰ ਨੇ ਮੈਨੂੰ ਗੁਮਰਾਹ ਕੀਤਾ ਹੈ
ਅਤੇ ਉਸ ਨੇ ਮੈਨੂੰ ਆਪਣੇ ਜਾਲ਼ ਵਿਚ ਫਸਾਇਆ ਹੈ।
-