-
ਅੱਯੂਬ 13:27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 ਤੂੰ ਮੇਰੇ ਪੈਰ ਸ਼ਿਕੰਜੇ ਵਿਚ ਜਕੜ ਦਿੱਤੇ ਹਨ,
ਤੂੰ ਮੇਰੇ ਸਾਰੇ ਰਾਹਾਂ ʼਤੇ ਨਿਗਾਹ ਰੱਖਦਾ ਹੈਂ,
ਤੂੰ ਮੇਰੇ ਪੈਰਾਂ ਦੇ ਨਿਸ਼ਾਨ ਲੱਭ ਕੇ ਮੇਰਾ ਪਿੱਛਾ ਕਰਦਾ ਹੈਂ।
-
-
ਅੱਯੂਬ 14:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਪਰ ਹੁਣ ਤੂੰ ਮੇਰੇ ਹਰ ਕਦਮ ਨੂੰ ਗਿਣਦਾ ਹੈਂ;
ਤੇਰੀ ਨਜ਼ਰ ਬੱਸ ਮੇਰੇ ਪਾਪ ʼਤੇ ਰਹਿੰਦੀ ਹੈ।
-
-
ਅੱਯੂਬ 31:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਕੀ ਉਹ ਮੇਰੇ ਰਾਹਾਂ ਨੂੰ ਨਹੀਂ ਦੇਖਦਾ+
ਅਤੇ ਮੇਰੇ ਸਾਰੇ ਕਦਮਾਂ ਨੂੰ ਨਹੀਂ ਗਿਣਦਾ?
-