-
ਦਾਨੀਏਲ 4:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਮੈਂ ਇਕ ਸੁਪਨਾ ਦੇਖਿਆ ਜਿਸ ਕਾਰਨ ਮੈਂ ਬਹੁਤ ਡਰ ਗਿਆ। ਜਦੋਂ ਮੈਂ ਆਪਣੇ ਬਿਸਤਰੇ ʼਤੇ ਸੁੱਤਾ ਪਿਆ ਸੀ, ਤਾਂ ਮੈਂ ਅਜਿਹੀਆਂ ਚੀਜ਼ਾਂ ਅਤੇ ਦਰਸ਼ਣ ਦੇਖੇ ਜਿਨ੍ਹਾਂ ਕਾਰਨ ਮੈਂ ਬਹੁਤ ਘਬਰਾ ਗਿਆ।+
-