-
ਦਾਨੀਏਲ 4:24, 25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਹੇ ਮਹਾਰਾਜ, ਇਸ ਦਾ ਮਤਲਬ ਸੁਣ। ਮੇਰੇ ਪ੍ਰਭੂ ਅਤੇ ਮਹਾਰਾਜ, ਤੈਨੂੰ ਅੱਤ ਮਹਾਨ ਦੇ ਇਸ ਫ਼ੈਸਲੇ ਦਾ ਅੰਜਾਮ ਭੁਗਤਣਾ ਪਵੇਗਾ। 25 ਤੈਨੂੰ ਇਨਸਾਨਾਂ ਵਿੱਚੋਂ ਕੱਢਿਆ ਜਾਵੇਗਾ ਅਤੇ ਤੂੰ ਜੰਗਲੀ ਜਾਨਵਰਾਂ ਦੇ ਨਾਲ ਰਹੇਂਗਾ ਅਤੇ ਤੂੰ ਬਲਦਾਂ ਵਾਂਗ ਘਾਹ ਖਾਵੇਂਗਾ। ਤੇਰਾ ਸਰੀਰ ਆਕਾਸ਼ ਦੀ ਤ੍ਰੇਲ ਨਾਲ ਭਿੱਜੇਗਾ+ ਅਤੇ ਤੇਰੇ ਉੱਤੇ ਸੱਤ ਸਮੇਂ+ ਬੀਤਣਗੇ+ ਅਤੇ ਫਿਰ ਤੂੰ ਜਾਣ ਲਵੇਂਗਾ ਕਿ ਅੱਤ ਮਹਾਨ ਇਨਸਾਨੀ ਹਕੂਮਤਾਂ ʼਤੇ ਰਾਜ ਕਰਦਾ ਹੈ ਅਤੇ ਉਹ ਜਿਸ ਨੂੰ ਚਾਹੇ, ਰਾਜ ਦਿੰਦਾ ਹੈ।+
-