ਜ਼ਬੂਰ 19:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਹੇ ਯਹੋਵਾਹ, ਮੇਰੀ ਚਟਾਨ+ ਅਤੇ ਮੇਰੇ ਮੁਕਤੀਦਾਤੇ,+ਮੇਰੇ ਮੂੰਹ ਦੀਆਂ ਗੱਲਾਂ ਅਤੇ ਮੇਰੇ ਮਨ ਦੇ ਖ਼ਿਆਲਾਂ ਤੋਂ ਤੈਨੂੰ ਖ਼ੁਸ਼ੀ ਮਿਲੇ।+ ਯਸਾਯਾਹ 38:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਦੇਖ! ਸ਼ਾਂਤੀ ਦੀ ਬਜਾਇ ਮੇਰੇ ਅੰਦਰ ਕੁੜੱਤਣ ਹੀ ਕੁੜੱਤਣ ਸੀ;ਪਰ ਮੇਰੇ ਨਾਲ ਗਹਿਰਾ ਲਗਾਅ ਹੋਣ ਕਰਕੇਤੂੰ ਮੈਨੂੰ ਵਿਨਾਸ਼ ਦੇ ਟੋਏ ਵਿੱਚੋਂ ਬਚਾਇਆ।+ ਤੂੰ ਮੇਰੇ ਸਾਰੇ ਪਾਪਾਂ ਨੂੰ ਆਪਣੀ ਪਿੱਠ ਪਿੱਛੇ ਸੁੱਟ ਦਿੱਤਾ।*+
14 ਹੇ ਯਹੋਵਾਹ, ਮੇਰੀ ਚਟਾਨ+ ਅਤੇ ਮੇਰੇ ਮੁਕਤੀਦਾਤੇ,+ਮੇਰੇ ਮੂੰਹ ਦੀਆਂ ਗੱਲਾਂ ਅਤੇ ਮੇਰੇ ਮਨ ਦੇ ਖ਼ਿਆਲਾਂ ਤੋਂ ਤੈਨੂੰ ਖ਼ੁਸ਼ੀ ਮਿਲੇ।+
17 ਦੇਖ! ਸ਼ਾਂਤੀ ਦੀ ਬਜਾਇ ਮੇਰੇ ਅੰਦਰ ਕੁੜੱਤਣ ਹੀ ਕੁੜੱਤਣ ਸੀ;ਪਰ ਮੇਰੇ ਨਾਲ ਗਹਿਰਾ ਲਗਾਅ ਹੋਣ ਕਰਕੇਤੂੰ ਮੈਨੂੰ ਵਿਨਾਸ਼ ਦੇ ਟੋਏ ਵਿੱਚੋਂ ਬਚਾਇਆ।+ ਤੂੰ ਮੇਰੇ ਸਾਰੇ ਪਾਪਾਂ ਨੂੰ ਆਪਣੀ ਪਿੱਠ ਪਿੱਛੇ ਸੁੱਟ ਦਿੱਤਾ।*+