ਜ਼ਬੂਰ 89:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਧਰਮੀ ਅਸੂਲ ਅਤੇ ਨਿਆਂ ਤੇਰੇ ਸਿੰਘਾਸਣ ਦੀਆਂ ਨੀਂਹਾਂ ਹਨ;+ਅਟੱਲ ਪਿਆਰ ਅਤੇ ਵਫ਼ਾਦਾਰੀ ਤੇਰੀ ਹਜ਼ੂਰੀ ਵਿਚ ਖੜ੍ਹਦੇ ਹਨ।+ ਜ਼ਬੂਰ 97:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਉਸ ਦੇ ਚਾਰੇ ਪਾਸੇ ਬੱਦਲ ਅਤੇ ਘੁੱਪ ਹਨੇਰਾ ਹੈ;+ਧਰਮੀ ਅਸੂਲ ਅਤੇ ਨਿਆਂ ਉਸ ਦੇ ਸਿੰਘਾਸਣ ਦੀਆਂ ਨੀਂਹਾਂ ਹਨ।+ ਜ਼ਬੂਰ 99:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਉਹ ਤਾਕਤਵਰ ਅਤੇ ਨਿਆਂ-ਪਸੰਦ ਰਾਜਾ ਹੈ।+ ਤੂੰ ਨੇਕੀ ਦੇ ਅਸੂਲ ਪੱਕੇ ਤੌਰ ਤੇ ਕਾਇਮ ਕੀਤੇ ਹਨ। ਤੂੰ ਯਾਕੂਬ ਵਿਚ ਉਹੀ ਕੀਤਾ ਹੈ ਜੋ ਸਹੀ ਅਤੇ ਨਿਆਂ ਮੁਤਾਬਕ ਹੈ।+ ਰੋਮੀਆਂ 2:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ।+
14 ਧਰਮੀ ਅਸੂਲ ਅਤੇ ਨਿਆਂ ਤੇਰੇ ਸਿੰਘਾਸਣ ਦੀਆਂ ਨੀਂਹਾਂ ਹਨ;+ਅਟੱਲ ਪਿਆਰ ਅਤੇ ਵਫ਼ਾਦਾਰੀ ਤੇਰੀ ਹਜ਼ੂਰੀ ਵਿਚ ਖੜ੍ਹਦੇ ਹਨ।+
4 ਉਹ ਤਾਕਤਵਰ ਅਤੇ ਨਿਆਂ-ਪਸੰਦ ਰਾਜਾ ਹੈ।+ ਤੂੰ ਨੇਕੀ ਦੇ ਅਸੂਲ ਪੱਕੇ ਤੌਰ ਤੇ ਕਾਇਮ ਕੀਤੇ ਹਨ। ਤੂੰ ਯਾਕੂਬ ਵਿਚ ਉਹੀ ਕੀਤਾ ਹੈ ਜੋ ਸਹੀ ਅਤੇ ਨਿਆਂ ਮੁਤਾਬਕ ਹੈ।+