ਜ਼ਬੂਰ 147:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਉਹ ਉੱਨ ਦੀ ਚਿੱਟੀ ਚਾਦਰ ਵਾਂਗ ਜ਼ਮੀਨ ਨੂੰ ਬਰਫ਼ ਨਾਲ ਢਕਦਾ ਹੈ;+ਉਹ ਸੁਆਹ ਵਾਂਗ ਕੋਰੇ ਨੂੰ ਖਿਲਾਰਦਾ ਹੈ।+