1 ਰਾਜਿਆਂ 18:45 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 45 ਇਸ ਦੌਰਾਨ ਆਕਾਸ਼ ਵਿਚ ਸੰਘਣੇ ਬੱਦਲ ਛਾ ਗਏ, ਹਨੇਰੀ ਚੱਲਣ ਲੱਗੀ ਅਤੇ ਮੋਹਲੇਧਾਰ ਮੀਂਹ ਪੈਣ ਲੱਗਾ;+ ਅਤੇ ਅਹਾਬ ਰਥ ʼਤੇ ਸਵਾਰ ਹੋ ਕੇ ਬਿਨਾਂ ਰੁਕੇ ਯਿਜ਼ਰਾਏਲ ਵੱਲ ਨੂੰ ਗਿਆ।+ ਅੱਯੂਬ 36:29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਕੀ ਕੋਈ ਬੱਦਲਾਂ ਦੇ ਫੈਲਾਅ ਨੂੰ ਸਮਝ ਸਕਦਾ ਹੈ,ਉਸ ਦੇ ਤੰਬੂ* ਤੋਂ ਆਉਂਦੀਆਂ ਗਰਜਾਂ ਨੂੰ ਜਾਣ ਸਕਦਾ ਹੈ?+ ਅੱਯੂਬ 36:31 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 ਇਨ੍ਹਾਂ ਦੇ ਜ਼ਰੀਏ ਉਹ ਲੋਕਾਂ ਦੀ ਜ਼ਿੰਦਗੀ ਕਾਇਮ ਰੱਖਦਾ ਹੈ;*ਉਹ ਉਨ੍ਹਾਂ ਨੂੰ ਬਹੁਤਾਤ ਵਿਚ ਭੋਜਨ ਦਿੰਦਾ ਹੈ।+ ਅੱਯੂਬ 38:25-27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਕਿਹਨੇ ਹੜ੍ਹ ਲਈ ਨਾਲੀ ਪੁੱਟੀਅਤੇ ਤੂਫ਼ਾਨ ਤੇ ਗਰਜਦੇ ਬੱਦਲਾਂ ਲਈ ਰਾਹ ਬਣਾਇਆ+26 ਤਾਂਕਿ ਉੱਥੇ ਮੀਂਹ ਪਵੇ ਜਿੱਥੇ ਕੋਈ ਆਦਮੀ ਨਹੀਂ ਰਹਿੰਦਾ,ਹਾਂ, ਉਜਾੜ ਉੱਤੇ ਜਿੱਥੇ ਕੋਈ ਇਨਸਾਨ ਨਹੀਂ ਵੱਸਦਾ,+27 ਤਾਂਕਿ ਉੱਜੜੀ ਅਤੇ ਬੰਜਰ ਜ਼ਮੀਨ ਰੱਜ ਜਾਵੇਅਤੇ ਹਰਾ-ਹਰਾ ਘਾਹ ਉੱਗ ਆਵੇ?+ ਯਾਕੂਬ 5:17, 18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਏਲੀਯਾਹ ਨਬੀ ਵੀ ਸਾਡੇ ਵਰਗੀਆਂ ਭਾਵਨਾਵਾਂ ਵਾਲਾ ਇਨਸਾਨ ਸੀ, ਪਰ ਜਦੋਂ ਉਸ ਨੇ ਦਿਲੋਂ ਪ੍ਰਾਰਥਨਾ ਕੀਤੀ ਕਿ ਮੀਂਹ ਨਾ ਪਵੇ, ਤਾਂ ਦੇਸ਼ ਵਿਚ ਸਾਢੇ ਤਿੰਨ ਸਾਲ ਮੀਂਹ ਨਾ ਪਿਆ।+ 18 ਫਿਰ ਜਦੋਂ ਉਸ ਨੇ ਦੁਬਾਰਾ ਪ੍ਰਾਰਥਨਾ ਕੀਤੀ, ਤਾਂ ਆਕਾਸ਼ੋਂ ਮੀਂਹ ਪਿਆ ਅਤੇ ਜ਼ਮੀਨ ਨੇ ਆਪਣੀ ਪੈਦਾਵਾਰ ਦਿੱਤੀ।+
45 ਇਸ ਦੌਰਾਨ ਆਕਾਸ਼ ਵਿਚ ਸੰਘਣੇ ਬੱਦਲ ਛਾ ਗਏ, ਹਨੇਰੀ ਚੱਲਣ ਲੱਗੀ ਅਤੇ ਮੋਹਲੇਧਾਰ ਮੀਂਹ ਪੈਣ ਲੱਗਾ;+ ਅਤੇ ਅਹਾਬ ਰਥ ʼਤੇ ਸਵਾਰ ਹੋ ਕੇ ਬਿਨਾਂ ਰੁਕੇ ਯਿਜ਼ਰਾਏਲ ਵੱਲ ਨੂੰ ਗਿਆ।+
25 ਕਿਹਨੇ ਹੜ੍ਹ ਲਈ ਨਾਲੀ ਪੁੱਟੀਅਤੇ ਤੂਫ਼ਾਨ ਤੇ ਗਰਜਦੇ ਬੱਦਲਾਂ ਲਈ ਰਾਹ ਬਣਾਇਆ+26 ਤਾਂਕਿ ਉੱਥੇ ਮੀਂਹ ਪਵੇ ਜਿੱਥੇ ਕੋਈ ਆਦਮੀ ਨਹੀਂ ਰਹਿੰਦਾ,ਹਾਂ, ਉਜਾੜ ਉੱਤੇ ਜਿੱਥੇ ਕੋਈ ਇਨਸਾਨ ਨਹੀਂ ਵੱਸਦਾ,+27 ਤਾਂਕਿ ਉੱਜੜੀ ਅਤੇ ਬੰਜਰ ਜ਼ਮੀਨ ਰੱਜ ਜਾਵੇਅਤੇ ਹਰਾ-ਹਰਾ ਘਾਹ ਉੱਗ ਆਵੇ?+
17 ਏਲੀਯਾਹ ਨਬੀ ਵੀ ਸਾਡੇ ਵਰਗੀਆਂ ਭਾਵਨਾਵਾਂ ਵਾਲਾ ਇਨਸਾਨ ਸੀ, ਪਰ ਜਦੋਂ ਉਸ ਨੇ ਦਿਲੋਂ ਪ੍ਰਾਰਥਨਾ ਕੀਤੀ ਕਿ ਮੀਂਹ ਨਾ ਪਵੇ, ਤਾਂ ਦੇਸ਼ ਵਿਚ ਸਾਢੇ ਤਿੰਨ ਸਾਲ ਮੀਂਹ ਨਾ ਪਿਆ।+ 18 ਫਿਰ ਜਦੋਂ ਉਸ ਨੇ ਦੁਬਾਰਾ ਪ੍ਰਾਰਥਨਾ ਕੀਤੀ, ਤਾਂ ਆਕਾਸ਼ੋਂ ਮੀਂਹ ਪਿਆ ਅਤੇ ਜ਼ਮੀਨ ਨੇ ਆਪਣੀ ਪੈਦਾਵਾਰ ਦਿੱਤੀ।+