-
ਜ਼ਬੂਰ 136:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਉਸ ਨੇ ਧਰਤੀ ਨੂੰ ਪਾਣੀਆਂ ਉੱਤੇ ਫੈਲਾਇਆ,+
ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।
-
-
ਕਹਾਉਤਾਂ 8:29ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 ਜਦੋਂ ਉਸ ਨੇ ਸਮੁੰਦਰ ਲਈ ਫ਼ਰਮਾਨ ਜਾਰੀ ਕੀਤਾ
ਕਿ ਇਸ ਦੇ ਪਾਣੀ ਉਸ ਦਾ ਹੁਕਮ ਤੋੜ ਕੇ ਹੱਦਾਂ ਤੋਂ ਬਾਹਰ ਨਾ ਜਾਣ,+
ਜਦੋਂ ਉਸ ਨੇ ਧਰਤੀ ਦੀਆਂ ਨੀਂਹਾਂ ਰੱਖੀਆਂ,
-
ਇਬਰਾਨੀਆਂ 1:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਅਤੇ: “ਹੇ ਪ੍ਰਭੂ, ਤੂੰ ਸ਼ੁਰੂ ਵਿਚ ਧਰਤੀ ਦੀ ਨੀਂਹ ਰੱਖੀ ਅਤੇ ਆਕਾਸ਼ ਤੇਰੇ ਹੱਥਾਂ ਦੀ ਕਾਰੀਗਰੀ ਹੈ।
-
-
-