ਅੱਯੂਬ 24:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਹਰਾਮਕਾਰ ਦੀ ਅੱਖ ਸ਼ਾਮ ਢਲ਼ਣ ਦੀ ਉਡੀਕ ਕਰਦੀ ਹੈ,+ਉਹ ਕਹਿੰਦਾ ਹੈ, ‘ਮੈਨੂੰ ਕੋਈ ਨਹੀਂ ਦੇਖੇਗਾ!’+ ਅਤੇ ਆਪਣਾ ਚਿਹਰਾ ਢਕ ਲੈਂਦਾ ਹੈ। 1 ਥੱਸਲੁਨੀਕੀਆਂ 5:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਜਿਹੜੇ ਸੌਂਦੇ ਹਨ, ਉਹ ਰਾਤ ਨੂੰ ਸੌਂਦੇ ਹਨ ਅਤੇ ਜਿਹੜੇ ਸ਼ਰਾਬੀ ਹੁੰਦੇ ਹਨ, ਉਹ ਰਾਤ ਨੂੰ ਸ਼ਰਾਬੀ ਹੁੰਦੇ ਹਨ।+
15 ਹਰਾਮਕਾਰ ਦੀ ਅੱਖ ਸ਼ਾਮ ਢਲ਼ਣ ਦੀ ਉਡੀਕ ਕਰਦੀ ਹੈ,+ਉਹ ਕਹਿੰਦਾ ਹੈ, ‘ਮੈਨੂੰ ਕੋਈ ਨਹੀਂ ਦੇਖੇਗਾ!’+ ਅਤੇ ਆਪਣਾ ਚਿਹਰਾ ਢਕ ਲੈਂਦਾ ਹੈ।