ਜ਼ਬੂਰ 74:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਤੂੰ ਹੀ ਧਰਤੀ ਉੱਤੇ ਸਾਰੀਆਂ ਹੱਦਾਂ ਠਹਿਰਾਈਆਂ;+ਤੂੰ ਗਰਮੀ ਅਤੇ ਸਰਦੀ ਦਾ ਮੌਸਮ ਬਣਾਇਆ।+ ਜ਼ਬੂਰ 89:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਆਕਾਸ਼ ਅਤੇ ਧਰਤੀ ਦੋਵੇਂ ਤੇਰੇ ਹਨ;+ਧਰਤੀ ਅਤੇ ਇਸ ਉਤਲੀ ਹਰ ਚੀਜ਼+ ਤੂੰ ਬਣਾਈ ਹੈ।