ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਹੋਸ਼ੁਆ 10:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਜਦੋਂ ਉਹ ਇਜ਼ਰਾਈਲ ਤੋਂ ਭੱਜ ਰਹੇ ਸਨ ਅਤੇ ਬੈਤ-ਹੋਰੋਨ ਤੋਂ ਥੱਲੇ ਆ ਰਹੇ ਸਨ, ਤਾਂ ਯਹੋਵਾਹ ਨੇ ਅਜ਼ੇਕਾਹ ਤਕ ਉਨ੍ਹਾਂ ਉੱਤੇ ਆਕਾਸ਼ ਤੋਂ ਵੱਡੇ-ਵੱਡੇ ਗੜੇ ਵਰ੍ਹਾਏ ਅਤੇ ਉਨ੍ਹਾਂ ਦਾ ਖ਼ਾਤਮਾ ਹੋ ਗਿਆ। ਅਸਲ ਵਿਚ, ਜਿੰਨੇ ਇਜ਼ਰਾਈਲੀਆਂ ਦੀ ਤਲਵਾਰ ਨਾਲ ਮਰੇ ਸਨ, ਉਨ੍ਹਾਂ ਨਾਲੋਂ ਕਿਤੇ ਜ਼ਿਆਦਾ ਗੜਿਆਂ ਨਾਲ ਮਾਰੇ ਗਏ।

  • ਯਸਾਯਾਹ 30:30
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 30 ਯਹੋਵਾਹ ਆਪਣੀ ਸ਼ਾਨਦਾਰ ਆਵਾਜ਼+ ਸੁਣਾਏਗਾ,

      ਉਹ ਤੱਤੇ ਕ੍ਰੋਧ ਨਾਲ,+

      ਭਸਮ ਕਰਨ ਵਾਲੀ ਅੱਗ ਨਾਲ,+

      ਫੱਟਦੇ ਬੱਦਲ,+ ਗਰਜ ਤੇ ਤੂਫ਼ਾਨ ਅਤੇ ਗੜਿਆਂ ਨਾਲ+ ਆਪਣੀ ਬਾਂਹ ਨੂੰ ਵਾਰ ਕਰਦਿਆਂ ਦਿਖਾਏਗਾ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ