-
ਕੂਚ 9:24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਗੜੇ ਪੈਂਦੇ ਰਹੇ ਅਤੇ ਗੜਿਆਂ ਨਾਲ ਅੱਗ ਵੀ ਵਰ੍ਹੀ। ਉਸ ਵੇਲੇ ਭਾਰੀ ਗੜੇਮਾਰ ਹੋਈ; ਜਦੋਂ ਤੋਂ ਮਿਸਰ ਇਕ ਕੌਮ ਬਣਿਆ ਹੈ, ਉਦੋਂ ਤੋਂ ਲੈ ਕੇ ਹੁਣ ਤਕ ਇੰਨੇ ਜ਼ਿਆਦਾ ਗੜੇ ਕਦੇ ਨਹੀਂ ਪਏ।+
-
-
ਹਿਜ਼ਕੀਏਲ 13:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 “ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਮੈਂ ਕ੍ਰੋਧ ਵਿਚ ਆ ਕੇ ਤੇਜ਼ ਹਨੇਰੀਆਂ ਚਲਾਵਾਂਗਾ ਅਤੇ ਗੁੱਸੇ ਵਿਚ ਆ ਕੇ ਮੋਹਲੇਧਾਰ ਮੀਂਹ ਵਰ੍ਹਾਵਾਂਗਾ ਅਤੇ ਤੈਸ਼ ਵਿਚ ਆ ਕੇ ਗੜੇ ਪਾਵਾਂਗਾ।
-