ਉਤਪਤ 27:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਸੱਚਾ ਪਰਮੇਸ਼ੁਰ ਤੈਨੂੰ ਆਕਾਸ਼ੋਂ ਤ੍ਰੇਲ+ ਅਤੇ ਉਪਜਾਊ ਜ਼ਮੀਨ+ ਅਤੇ ਢੇਰ ਸਾਰਾ ਅਨਾਜ ਤੇ ਨਵਾਂ ਦਾਖਰਸ ਦੇਵੇ।+