ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਅੱਯੂਬ 14:5, 6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  5 ਜੇ ਉਸ ਦੇ ਦਿਨ ਤੈਅ ਕੀਤੇ ਹੋਏ ਹਨ,

      ਤਾਂ ਉਸ ਦੇ ਮਹੀਨਿਆਂ ਦੀ ਗਿਣਤੀ ਤੈਨੂੰ ਪਤਾ ਹੈ;

      ਤੂੰ ਉਸ ਲਈ ਇਕ ਹੱਦ ਠਹਿਰਾਈ ਹੈ ਕਿ ਉਹ ਪਾਰ ਨਾ ਲੰਘੇ।+

       6 ਆਪਣੀ ਨਿਗਾਹ ਉਸ ਤੋਂ ਹਟਾ ਲੈ ਤਾਂਕਿ ਉਹ ਆਰਾਮ ਕਰ ਸਕੇ,

      ਜਦ ਤਕ ਉਹ ਇਕ ਦਿਹਾੜੀਦਾਰ ਵਾਂਗ ਆਪਣਾ ਦਿਨ ਪੂਰਾ ਨਾ ਕਰ ਲਵੇ।+

  • ਜ਼ਬੂਰ 39:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  4 “ਹੇ ਯਹੋਵਾਹ, ਇਹ ਜਾਣਨ ਵਿਚ ਮੇਰੀ ਮਦਦ ਕਰ ਕਿ ਮੇਰਾ ਅੰਤ ਕਦੋਂ ਹੋਵੇਗਾ

      ਅਤੇ ਮੈਂ ਹੋਰ ਕਿੰਨਾ ਚਿਰ ਜੀਉਂਦਾ ਰਹਾਂਗਾ+

      ਤਾਂਕਿ ਮੈਨੂੰ ਅਹਿਸਾਸ ਹੋ ਸਕੇ ਕਿ ਮੇਰੀ ਜ਼ਿੰਦਗੀ ਕਿੰਨੀ ਛੋਟੀ ਹੈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ