-
ਜ਼ਬੂਰ 34:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
34 ਮੈਂ ਹਰ ਸਮੇਂ ਯਹੋਵਾਹ ਦੀ ਮਹਿਮਾ ਕਰਾਂਗਾ;
ਮੇਰੇ ਬੁੱਲ੍ਹ ਹਮੇਸ਼ਾ ਉਸ ਦੀ ਵਡਿਆਈ ਕਰਨਗੇ।
-
-
ਜ਼ਬੂਰ 109:30ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
30 ਮੈਂ ਦਿਲ ਖੋਲ੍ਹ ਕੇ ਯਹੋਵਾਹ ਦੀ ਮਹਿਮਾ ਕਰਾਂਗਾ;
ਮੈਂ ਬਹੁਤ ਸਾਰੇ ਲੋਕਾਂ ਸਾਮ੍ਹਣੇ ਉਸ ਦੀ ਮਹਿਮਾ ਕਰਾਂਗਾ।+
-