ਹੋਸ਼ੇਆ 14:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਯਹੋਵਾਹ ਕੋਲ ਵਾਪਸ ਆ ਅਤੇ ਉਸ ਨੂੰ ਕਹਿ,‘ਕਿਰਪਾ ਕਰ ਕੇ ਸਾਡੀਆਂ ਗ਼ਲਤੀਆਂ ਮਾਫ਼ ਕਰ ਦੇ+ ਅਤੇ ਸਾਡੀਆਂ ਚੰਗੀਆਂ ਚੀਜ਼ਾਂ ਕਬੂਲ ਕਰ,ਅਸੀਂ ਆਪਣੇ ਬੁੱਲ੍ਹਾਂ ਨਾਲ ਉਸਤਤ ਦੀ ਭੇਟ ਚੜ੍ਹਾਵਾਂਗੇ,+ ਜਿਵੇਂ ਅਸੀਂ ਜਵਾਨ ਬਲਦ ਚੜ੍ਹਾਉਂਦੇ ਹਾਂ।*
2 ਯਹੋਵਾਹ ਕੋਲ ਵਾਪਸ ਆ ਅਤੇ ਉਸ ਨੂੰ ਕਹਿ,‘ਕਿਰਪਾ ਕਰ ਕੇ ਸਾਡੀਆਂ ਗ਼ਲਤੀਆਂ ਮਾਫ਼ ਕਰ ਦੇ+ ਅਤੇ ਸਾਡੀਆਂ ਚੰਗੀਆਂ ਚੀਜ਼ਾਂ ਕਬੂਲ ਕਰ,ਅਸੀਂ ਆਪਣੇ ਬੁੱਲ੍ਹਾਂ ਨਾਲ ਉਸਤਤ ਦੀ ਭੇਟ ਚੜ੍ਹਾਵਾਂਗੇ,+ ਜਿਵੇਂ ਅਸੀਂ ਜਵਾਨ ਬਲਦ ਚੜ੍ਹਾਉਂਦੇ ਹਾਂ।*