ਜ਼ਬੂਰ 57:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਮੈਂ ਸ਼ੇਰਾਂ ਨਾਲ ਘਿਰਿਆ ਹੋਇਆ ਹਾਂ;+ਮੈਨੂੰ ਉਨ੍ਹਾਂ ਆਦਮੀਆਂ ਵਿਚਕਾਰ ਲੰਮੇ ਪੈਣਾ ਪੈਂਦਾ ਹੈ ਜੋ ਮੈਨੂੰ ਪਾੜ ਖਾਣਾ ਚਾਹੁੰਦੇ ਹਨ,ਜਿਨ੍ਹਾਂ ਦੇ ਦੰਦ ਬਰਛਿਆਂ ਅਤੇ ਤੀਰਾਂ ਵਰਗੇ ਹਨਅਤੇ ਜਿਨ੍ਹਾਂ ਦੀ ਜ਼ਬਾਨ ਤਿੱਖੀ ਤਲਵਾਰ ਹੈ।+ ਜ਼ਬੂਰ 59:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਦੇਖੋ! ਉਨ੍ਹਾਂ ਦੇ ਮੂੰਹੋਂ ਬੁਰੀਆਂ ਗੱਲਾਂ ਨਿਕਲਦੀਆਂ ਹਨ;ਉਨ੍ਹਾਂ ਦੇ ਬੁੱਲ੍ਹ ਤਲਵਾਰਾਂ ਵਰਗੇ ਹਨ,+ਉਹ ਕਹਿੰਦੇ ਹਨ, “ਕਿਹਨੂੰ ਪਤਾ ਲੱਗਣਾ ਕਿ ਅਸੀਂ ਇਹ ਗੱਲਾਂ ਕਹੀਆਂ?”+
4 ਮੈਂ ਸ਼ੇਰਾਂ ਨਾਲ ਘਿਰਿਆ ਹੋਇਆ ਹਾਂ;+ਮੈਨੂੰ ਉਨ੍ਹਾਂ ਆਦਮੀਆਂ ਵਿਚਕਾਰ ਲੰਮੇ ਪੈਣਾ ਪੈਂਦਾ ਹੈ ਜੋ ਮੈਨੂੰ ਪਾੜ ਖਾਣਾ ਚਾਹੁੰਦੇ ਹਨ,ਜਿਨ੍ਹਾਂ ਦੇ ਦੰਦ ਬਰਛਿਆਂ ਅਤੇ ਤੀਰਾਂ ਵਰਗੇ ਹਨਅਤੇ ਜਿਨ੍ਹਾਂ ਦੀ ਜ਼ਬਾਨ ਤਿੱਖੀ ਤਲਵਾਰ ਹੈ।+
7 ਦੇਖੋ! ਉਨ੍ਹਾਂ ਦੇ ਮੂੰਹੋਂ ਬੁਰੀਆਂ ਗੱਲਾਂ ਨਿਕਲਦੀਆਂ ਹਨ;ਉਨ੍ਹਾਂ ਦੇ ਬੁੱਲ੍ਹ ਤਲਵਾਰਾਂ ਵਰਗੇ ਹਨ,+ਉਹ ਕਹਿੰਦੇ ਹਨ, “ਕਿਹਨੂੰ ਪਤਾ ਲੱਗਣਾ ਕਿ ਅਸੀਂ ਇਹ ਗੱਲਾਂ ਕਹੀਆਂ?”+