ਜ਼ਬੂਰ 28:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਜਦ ਮੈਂ ਤੈਨੂੰ ਮਦਦ ਲਈ ਦੁਹਾਈ ਦੇਵਾਂ, ਤਾਂ ਮੇਰੀ ਅਰਜ਼ੋਈ ਸੁਣੀਂਮੈਂ ਤੇਰੇ ਮੰਦਰ* ਦੇ ਅੱਤ ਪਵਿੱਤਰ ਕਮਰੇ ਵੱਲ ਆਪਣੇ ਹੱਥ ਅੱਡਾਂਗਾ।+ ਜ਼ਬੂਰ 143:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਹੇ ਯਹੋਵਾਹ, ਮੈਨੂੰ ਛੇਤੀ ਜਵਾਬ ਦੇ;+ਮੇਰੀ ਤਾਕਤ ਜਵਾਬ ਦੇ ਚੁੱਕੀ ਹੈ।+ ਮੇਰੇ ਤੋਂ ਆਪਣਾ ਮੂੰਹ ਨਾ ਲੁਕਾ,+ਨਹੀਂ ਤਾਂ ਮੈਂ ਟੋਏ* ਵਿਚ ਜਾਣ ਵਾਲੇ ਲੋਕਾਂ ਵਰਗਾ ਹੋ ਜਾਵਾਂਗਾ।+
2 ਜਦ ਮੈਂ ਤੈਨੂੰ ਮਦਦ ਲਈ ਦੁਹਾਈ ਦੇਵਾਂ, ਤਾਂ ਮੇਰੀ ਅਰਜ਼ੋਈ ਸੁਣੀਂਮੈਂ ਤੇਰੇ ਮੰਦਰ* ਦੇ ਅੱਤ ਪਵਿੱਤਰ ਕਮਰੇ ਵੱਲ ਆਪਣੇ ਹੱਥ ਅੱਡਾਂਗਾ।+
7 ਹੇ ਯਹੋਵਾਹ, ਮੈਨੂੰ ਛੇਤੀ ਜਵਾਬ ਦੇ;+ਮੇਰੀ ਤਾਕਤ ਜਵਾਬ ਦੇ ਚੁੱਕੀ ਹੈ।+ ਮੇਰੇ ਤੋਂ ਆਪਣਾ ਮੂੰਹ ਨਾ ਲੁਕਾ,+ਨਹੀਂ ਤਾਂ ਮੈਂ ਟੋਏ* ਵਿਚ ਜਾਣ ਵਾਲੇ ਲੋਕਾਂ ਵਰਗਾ ਹੋ ਜਾਵਾਂਗਾ।+