ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਉਪਦੇਸ਼ਕ ਦੀ ਕਿਤਾਬ 5:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 ਜੇ ਤੂੰ ਆਪਣੇ ਜ਼ਿਲ੍ਹੇ ਵਿਚ ਕਿਸੇ ਉੱਚ ਅਧਿਕਾਰੀ ਨੂੰ ਗ਼ਰੀਬਾਂ ਉੱਤੇ ਅਤਿਆਚਾਰ ਕਰਦਾ ਅਤੇ ਨਿਆਂ ਤੇ ਸੱਚਾਈ ਨੂੰ ਆਪਣੇ ਪੈਰਾਂ ਹੇਠ ਮਿੱਧਦਾ ਦੇਖਦਾ ਹੈਂ, ਤਾਂ ਇਸ ਗੱਲ ਕਰਕੇ ਹੈਰਾਨ ਨਾ ਹੋ।+ ਉਸ ਉੱਚ ਅਧਿਕਾਰੀ ਦੇ ਉੱਪਰ ਵੀ ਕੋਈ ਹੈ ਜੋ ਉਸ ਉੱਤੇ ਨਜ਼ਰ ਰੱਖਦਾ ਹੈ। ਉਨ੍ਹਾਂ ਅਧਿਕਾਰੀਆਂ ਉੱਪਰ ਵੀ ਹੋਰ ਉੱਚ ਅਧਿਕਾਰੀ ਹਨ।

  • ਯਸਾਯਾਹ 10:1, 2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਹਾਇ ਉਨ੍ਹਾਂ ਉੱਤੇ ਜੋ ਨੁਕਸਾਨਦੇਹ ਨਿਯਮ ਬਣਾਉਂਦੇ ਹਨ,+

      ਜੋ ਸਿਤਮ ਢਾਹੁਣ ਵਾਲੇ ਫ਼ਰਮਾਨ ਜਾਰੀ ਕਰਦੇ ਰਹਿੰਦੇ ਹਨ

       2 ਤਾਂਕਿ ਗ਼ਰੀਬ ਆਪਣੇ ਕਾਨੂੰਨੀ ਹੱਕਾਂ ਤੋਂ ਵਾਂਝੇ ਰਹਿ ਜਾਣ,

      ਤਾਂਕਿ ਮੇਰੀ ਪਰਜਾ ਦੇ ਲਾਚਾਰ ਲੋਕਾਂ ਨੂੰ ਨਿਆਂ ਨਾ ਮਿਲੇ।+

      ਉਹ ਵਿਧਵਾਵਾਂ ਅਤੇ ਯਤੀਮਾਂ* ਨੂੰ

      ਆਪਣੇ ਲਈ ਲੁੱਟ ਦਾ ਮਾਲ ਬਣਾਉਂਦੇ ਹਨ!+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ