ਜ਼ਬੂਰ 9:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਯਹੋਵਾਹ ਸਤਾਏ ਹੋਏ ਲੋਕਾਂ ਲਈ ਮਜ਼ਬੂਤ ਪਨਾਹ,*+ਹਾਂ, ਬਿਪਤਾ ਦੇ ਵੇਲੇ ਮਜ਼ਬੂਤ ਪਨਾਹ ਬਣੇਗਾ।+ ਜ਼ਬੂਰ 62:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਉਹੀ ਮੇਰੀ ਚਟਾਨ, ਮੇਰੀ ਮੁਕਤੀ ਅਤੇ ਮੇਰੀ ਮਜ਼ਬੂਤ ਪਨਾਹ* ਹੈ;+ਮੈਨੂੰ ਕਦੇ ਇੰਨਾ ਨਹੀਂ ਹਿਲਾਇਆ ਜਾ ਸਕੇਗਾ ਕਿ ਮੈਂ ਡਿਗ ਜਾਵਾਂ।+
2 ਉਹੀ ਮੇਰੀ ਚਟਾਨ, ਮੇਰੀ ਮੁਕਤੀ ਅਤੇ ਮੇਰੀ ਮਜ਼ਬੂਤ ਪਨਾਹ* ਹੈ;+ਮੈਨੂੰ ਕਦੇ ਇੰਨਾ ਨਹੀਂ ਹਿਲਾਇਆ ਜਾ ਸਕੇਗਾ ਕਿ ਮੈਂ ਡਿਗ ਜਾਵਾਂ।+