-
ਜ਼ਬੂਰ 109:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਦੁਸ਼ਟ ਅਤੇ ਧੋਖੇਬਾਜ਼ ਮੇਰੇ ਖ਼ਿਲਾਫ਼ ਗੱਲਾਂ ਕਰਦੇ ਹਨ।
ਉਹ ਆਪਣੀ ਜ਼ਬਾਨ ਨਾਲ ਮੇਰੇ ਬਾਰੇ ਝੂਠ ਬੋਲਦੇ ਹਨ;+
-
ਜ਼ਬੂਰ 109:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਉਸ ਦੇ ਬੱਚੇ* ਭੀਖ ਮੰਗਣ ਲਈ ਥਾਂ-ਥਾਂ ਭਟਕਣ
ਅਤੇ ਆਪਣੇ ਉੱਜੜੇ ਹੋਏ ਘਰਾਂ ਤੋਂ ਨਿਕਲ ਕੇ ਰੋਟੀ ਦੇ ਟੁਕੜੇ ਲੱਭਣ।
-
-
-