1 ਸਮੂਏਲ 23:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਦਾਊਦ ਜ਼ੀਫ+ ਦੀ ਉਜਾੜ ਦੇ ਪਹਾੜੀ ਇਲਾਕੇ ਵਿਚ ਅਜਿਹੀਆਂ ਥਾਵਾਂ ʼਤੇ ਲੁਕਿਆ ਰਿਹਾ ਜਿਨ੍ਹਾਂ ਤਕ ਪਹੁੰਚਣਾ ਔਖਾ ਸੀ। ਸ਼ਾਊਲ ਲਗਾਤਾਰ ਉਸ ਨੂੰ ਲੱਭਦਾ ਰਿਹਾ,+ ਪਰ ਯਹੋਵਾਹ ਨੇ ਦਾਊਦ ਨੂੰ ਉਸ ਦੇ ਹੱਥ ਵਿਚ ਨਹੀਂ ਦਿੱਤਾ।
14 ਦਾਊਦ ਜ਼ੀਫ+ ਦੀ ਉਜਾੜ ਦੇ ਪਹਾੜੀ ਇਲਾਕੇ ਵਿਚ ਅਜਿਹੀਆਂ ਥਾਵਾਂ ʼਤੇ ਲੁਕਿਆ ਰਿਹਾ ਜਿਨ੍ਹਾਂ ਤਕ ਪਹੁੰਚਣਾ ਔਖਾ ਸੀ। ਸ਼ਾਊਲ ਲਗਾਤਾਰ ਉਸ ਨੂੰ ਲੱਭਦਾ ਰਿਹਾ,+ ਪਰ ਯਹੋਵਾਹ ਨੇ ਦਾਊਦ ਨੂੰ ਉਸ ਦੇ ਹੱਥ ਵਿਚ ਨਹੀਂ ਦਿੱਤਾ।