-
ਜ਼ਬੂਰ 66:16, 17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਪਰਮੇਸ਼ੁਰ ਤੋਂ ਡਰਨ ਵਾਲਿਓ, ਆਓ ਅਤੇ ਸੁਣੋ,
ਮੈਂ ਤੁਹਾਨੂੰ ਦੱਸਾਂਗਾ ਕਿ ਉਸ ਨੇ ਮੇਰੇ ਲਈ ਕੀ ਕੁਝ ਕੀਤਾ ਹੈ।+
17 ਮੈਂ ਮੂੰਹੋਂ ਉਸ ਨੂੰ ਪੁਕਾਰਿਆ
ਅਤੇ ਆਪਣੀ ਜ਼ਬਾਨ ਨਾਲ ਉਸ ਦੀ ਮਹਿਮਾ ਕੀਤੀ।
-