-
ਕਹਾਉਤਾਂ 26:27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 ਜਿਹੜਾ ਟੋਆ ਪੁੱਟਦਾ ਹੈ, ਉਹ ਆਪ ਇਸ ਵਿਚ ਡਿਗ ਪਵੇਗਾ
ਅਤੇ ਜਿਹੜਾ ਪੱਥਰ ਨੂੰ ਰੋੜ੍ਹਦਾ ਹੈ, ਉਹ ਮੁੜ ਉਸੇ ਉੱਤੇ ਆ ਪਵੇਗਾ।+
-
-
ਯਸਾਯਾਹ 3:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਲਾਹਨਤ ਹੈ ਦੁਸ਼ਟ ਉੱਤੇ!
ਬਿਪਤਾ ਉਸ ਉੱਤੇ ਆ ਪਵੇਗੀ
ਕਿਉਂਕਿ ਉਸ ਨੇ ਆਪਣੇ ਹੱਥੀਂ ਜੋ ਕੀਤਾ, ਉਹੀ ਉਸ ਨਾਲ ਕੀਤਾ ਜਾਵੇਗਾ!
-