ਜ਼ਬੂਰ 7:11, 12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਪਰਮੇਸ਼ੁਰ ਸੱਚਾ ਨਿਆਂਕਾਰ ਹੈ+ਅਤੇ ਰੋਜ਼ ਦੁਸ਼ਟਾਂ ਨੂੰ ਦੋਸ਼ੀ ਠਹਿਰਾਉਂਦਾ ਹੈ।* 12 ਜੇ ਕੋਈ ਤੋਬਾ ਨਹੀਂ ਕਰਦਾ,+ ਤਾਂ ਪਰਮੇਸ਼ੁਰ ਆਪਣੀ ਤਲਵਾਰ ਤਿੱਖੀ ਕਰਦਾ ਹੈ;+ਉਹ ਆਪਣੀ ਕਮਾਨ ਕੱਸ ਕੇ ਤਿਆਰ ਕਰਦਾ ਹੈ।+
11 ਪਰਮੇਸ਼ੁਰ ਸੱਚਾ ਨਿਆਂਕਾਰ ਹੈ+ਅਤੇ ਰੋਜ਼ ਦੁਸ਼ਟਾਂ ਨੂੰ ਦੋਸ਼ੀ ਠਹਿਰਾਉਂਦਾ ਹੈ।* 12 ਜੇ ਕੋਈ ਤੋਬਾ ਨਹੀਂ ਕਰਦਾ,+ ਤਾਂ ਪਰਮੇਸ਼ੁਰ ਆਪਣੀ ਤਲਵਾਰ ਤਿੱਖੀ ਕਰਦਾ ਹੈ;+ਉਹ ਆਪਣੀ ਕਮਾਨ ਕੱਸ ਕੇ ਤਿਆਰ ਕਰਦਾ ਹੈ।+