-
ਜ਼ਬੂਰ 68:2, 3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਜਿਵੇਂ ਹਵਾ ਧੂੰਏਂ ਨੂੰ ਉਡਾ ਲੈ ਜਾਂਦੀ ਹੈ, ਤਿਵੇਂ ਤੂੰ ਉਨ੍ਹਾਂ ਨੂੰ ਉਡਾ ਦੇ;
ਜਿਵੇਂ ਅੱਗ ਨਾਲ ਮੋਮ ਪਿਘਲ ਜਾਂਦਾ ਹੈ,
ਤਿਵੇਂ ਦੁਸ਼ਟ ਪਰਮੇਸ਼ੁਰ ਦੇ ਅੱਗੋਂ ਮਿਟ ਜਾਣ।+
-