ਜ਼ਬੂਰ 116:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਮੈਂ ਯਹੋਵਾਹ ਅੱਗੇ ਜੋ ਸੁੱਖਣਾਂ ਸੁੱਖੀਆਂ ਹਨ,+ਮੈਂ ਉਸ ਦੇ ਲੋਕਾਂ ਦੀ ਹਾਜ਼ਰੀ ਵਿਚ ਉਹ ਪੂਰੀਆਂ ਕਰਾਂਗਾ।+ ਉਪਦੇਸ਼ਕ ਦੀ ਕਿਤਾਬ 5:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਜਦੋਂ ਤੂੰ ਪਰਮੇਸ਼ੁਰ ਅੱਗੇ ਕੋਈ ਸੁੱਖਣਾ ਸੁੱਖੇਂ, ਤਾਂ ਉਸ ਨੂੰ ਪੂਰਾ ਕਰਨ ਵਿਚ ਦੇਰ ਨਾ ਲਾਈਂ+ ਕਿਉਂਕਿ ਉਹ ਮੂਰਖਾਂ ਤੋਂ ਖ਼ੁਸ਼ ਨਹੀਂ ਹੁੰਦਾ।+ ਤੂੰ ਜੋ ਵੀ ਸੁੱਖਣਾ ਸੁੱਖਦਾ ਹੈਂ, ਉਸ ਨੂੰ ਪੂਰਾ ਕਰ।+
4 ਜਦੋਂ ਤੂੰ ਪਰਮੇਸ਼ੁਰ ਅੱਗੇ ਕੋਈ ਸੁੱਖਣਾ ਸੁੱਖੇਂ, ਤਾਂ ਉਸ ਨੂੰ ਪੂਰਾ ਕਰਨ ਵਿਚ ਦੇਰ ਨਾ ਲਾਈਂ+ ਕਿਉਂਕਿ ਉਹ ਮੂਰਖਾਂ ਤੋਂ ਖ਼ੁਸ਼ ਨਹੀਂ ਹੁੰਦਾ।+ ਤੂੰ ਜੋ ਵੀ ਸੁੱਖਣਾ ਸੁੱਖਦਾ ਹੈਂ, ਉਸ ਨੂੰ ਪੂਰਾ ਕਰ।+