ਜ਼ਬੂਰ 10:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਪਰ ਹੇ ਯਹੋਵਾਹ, ਤੂੰ ਹਲੀਮ* ਲੋਕਾਂ ਦੀ ਫ਼ਰਿਆਦ ਸੁਣੇਂਗਾ।+ ਤੂੰ ਉਨ੍ਹਾਂ ਦੇ ਦਿਲਾਂ ਨੂੰ ਤਕੜਾ ਕਰੇਂਗਾ+ ਅਤੇ ਉਨ੍ਹਾਂ ਦੀ ਪੁਕਾਰ ਵੱਲ ਧਿਆਨ ਦੇਵੇਂਗਾ।+ ਮੱਤੀ 5:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 “ਖ਼ੁਸ਼ ਹਨ ਨਰਮ ਸੁਭਾਅ ਵਾਲੇ+ ਕਿਉਂਕਿ ਉਹ ਧਰਤੀ ਦੇ ਵਾਰਸ ਹੋਣਗੇ।+
17 ਪਰ ਹੇ ਯਹੋਵਾਹ, ਤੂੰ ਹਲੀਮ* ਲੋਕਾਂ ਦੀ ਫ਼ਰਿਆਦ ਸੁਣੇਂਗਾ।+ ਤੂੰ ਉਨ੍ਹਾਂ ਦੇ ਦਿਲਾਂ ਨੂੰ ਤਕੜਾ ਕਰੇਂਗਾ+ ਅਤੇ ਉਨ੍ਹਾਂ ਦੀ ਪੁਕਾਰ ਵੱਲ ਧਿਆਨ ਦੇਵੇਂਗਾ।+