- 
	                        
            
            ਨਿਆਈਆਂ 5:4, 5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
 - 
                            
- 
                                        
4 ਹੇ ਯਹੋਵਾਹ, ਜਦ ਤੂੰ ਸੇਈਰ ਤੋਂ ਨਿਕਲਿਆ,+
ਜਦ ਤੂੰ ਅਦੋਮ ਦੇ ਇਲਾਕੇ ਤੋਂ ਤੁਰਿਆ,
ਤਾਂ ਧਰਤੀ ਕੰਬ ਉੱਠੀ, ਆਕਾਸ਼ ਦੀਆਂ ਖਿੜਕੀਆਂ ਖੁੱਲ੍ਹ ਗਈਆਂ,
ਬੱਦਲਾਂ ਤੋਂ ਬੇਹਿਸਾਬਾ ਪਾਣੀ ਵਰ੍ਹਿਆ।
 
 -