-
ਯਹੋਸ਼ੁਆ 10:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਇਹ ਸੁਣ ਕੇ ਅਮੋਰੀਆਂ+ ਦੇ ਪੰਜ ਰਾਜੇ ਆਪਣੀਆਂ ਫ਼ੌਜਾਂ ਸਣੇ ਇਕੱਠੇ ਹੋਏ ਯਾਨੀ ਯਰੂਸ਼ਲਮ ਦਾ ਰਾਜਾ, ਹਬਰੋਨ ਦਾ ਰਾਜਾ, ਯਰਮੂਥ ਦਾ ਰਾਜਾ, ਲਾਕੀਸ਼ ਦਾ ਰਾਜਾ ਤੇ ਅਗਲੋਨ ਦਾ ਰਾਜਾ। ਉਹ ਗਏ ਤੇ ਉਨ੍ਹਾਂ ਨੇ ਗਿਬਓਨ ਨਾਲ ਲੜਨ ਲਈ ਉਸ ਖ਼ਿਲਾਫ਼ ਡੇਰਾ ਲਾਇਆ।
-
-
ਯਹੋਸ਼ੁਆ 10:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਯਹੋਵਾਹ ਨੇ ਇਜ਼ਰਾਈਲ ਸਾਮ੍ਹਣੇ ਉਨ੍ਹਾਂ ਨੂੰ ਉਲਝਣ ਵਿਚ ਪਾ ਦਿੱਤਾ+ ਅਤੇ ਉਨ੍ਹਾਂ ਨੇ ਗਿਬਓਨ ਵਿਚ ਉਨ੍ਹਾਂ ਦਾ ਬਹੁਤ ਵੱਢ-ਵਢਾਂਗਾ ਕੀਤਾ ਤੇ ਬੈਤ-ਹੋਰੋਨ ਦੀ ਚੜ੍ਹਾਈ ʼਤੇ ਉਨ੍ਹਾਂ ਦਾ ਪਿੱਛਾ ਕਰਦੇ ਗਏ ਤੇ ਉਨ੍ਹਾਂ ਨੂੰ ਅਜ਼ੇਕਾਹ ਤੇ ਮੱਕੇਦਾਹ ਤਕ ਮਾਰਦੇ ਗਏ।
-