1 ਇਤਿਹਾਸ 11:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਯਬੂਸ ਦੇ ਵਾਸੀਆਂ ਨੇ ਦਾਊਦ ਦਾ ਮਜ਼ਾਕ ਉਡਾਇਆ: “ਤੂੰ ਇੱਥੇ ਕਦੇ ਦਾਖ਼ਲ ਨਹੀਂ ਹੋ ਸਕੇਂਗਾ!”+ ਪਰ ਦਾਊਦ ਨੇ ਸੀਓਨ+ ਦੇ ਕਿਲੇ ਉੱਤੇ ਕਬਜ਼ਾ ਕਰ ਲਿਆ ਜੋ ਹੁਣ ਦਾਊਦ ਦਾ ਸ਼ਹਿਰ ਕਹਾਉਂਦਾ ਹੈ।+ ਜ਼ਬੂਰ 48:2, 3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਦੂਰ ਉੱਤਰ ਵਿਚ ਖ਼ੂਬਸੂਰਤ ਅਤੇ ਉੱਚਾ ਸੀਓਨ ਪਹਾੜ,ਜੋ ਮਹਾਨ ਰਾਜੇ ਦਾ ਸ਼ਹਿਰ ਹੈ+ਸਾਰੀ ਧਰਤੀ ਲਈ ਖ਼ੁਸ਼ੀ ਦਾ ਕਾਰਨ ਹੈ।+ 3 ਉਸ ਦੇ ਪੱਕੇ ਬੁਰਜਾਂ ਵਿਚ,ਪਰਮੇਸ਼ੁਰ ਨੇ ਜ਼ਾਹਰ ਕੀਤਾ ਹੈ ਕਿ ਉਹ ਇਕ ਮਜ਼ਬੂਤ ਪਨਾਹ* ਹੈ।+ ਜ਼ਬੂਰ 132:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਯਹੋਵਾਹ ਨੇ ਸੀਓਨ ਨੂੰ ਚੁਣਿਆ ਹੈ;+ਉਹ ਇਸ ਨੂੰ ਆਪਣਾ ਨਿਵਾਸ-ਸਥਾਨ ਬਣਾਉਣਾ ਚਾਹੁੰਦਾ ਹੈ:+
5 ਯਬੂਸ ਦੇ ਵਾਸੀਆਂ ਨੇ ਦਾਊਦ ਦਾ ਮਜ਼ਾਕ ਉਡਾਇਆ: “ਤੂੰ ਇੱਥੇ ਕਦੇ ਦਾਖ਼ਲ ਨਹੀਂ ਹੋ ਸਕੇਂਗਾ!”+ ਪਰ ਦਾਊਦ ਨੇ ਸੀਓਨ+ ਦੇ ਕਿਲੇ ਉੱਤੇ ਕਬਜ਼ਾ ਕਰ ਲਿਆ ਜੋ ਹੁਣ ਦਾਊਦ ਦਾ ਸ਼ਹਿਰ ਕਹਾਉਂਦਾ ਹੈ।+
2 ਦੂਰ ਉੱਤਰ ਵਿਚ ਖ਼ੂਬਸੂਰਤ ਅਤੇ ਉੱਚਾ ਸੀਓਨ ਪਹਾੜ,ਜੋ ਮਹਾਨ ਰਾਜੇ ਦਾ ਸ਼ਹਿਰ ਹੈ+ਸਾਰੀ ਧਰਤੀ ਲਈ ਖ਼ੁਸ਼ੀ ਦਾ ਕਾਰਨ ਹੈ।+ 3 ਉਸ ਦੇ ਪੱਕੇ ਬੁਰਜਾਂ ਵਿਚ,ਪਰਮੇਸ਼ੁਰ ਨੇ ਜ਼ਾਹਰ ਕੀਤਾ ਹੈ ਕਿ ਉਹ ਇਕ ਮਜ਼ਬੂਤ ਪਨਾਹ* ਹੈ।+