ਅਫ਼ਸੀਆਂ 4:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਇਸ ਲਈ ਧਰਮ-ਗ੍ਰੰਥ ਕਹਿੰਦਾ ਹੈ: “ਜਦੋਂ ਉਹ ਉੱਚੀ ਥਾਂ ʼਤੇ ਚੜ੍ਹਿਆ, ਤਾਂ ਉਹ ਆਪਣੇ ਨਾਲ ਕੈਦੀਆਂ ਨੂੰ ਲੈ ਗਿਆ; ਉਸ ਨੇ ਆਦਮੀਆਂ ਨੂੰ ਤੋਹਫ਼ਿਆਂ ਵਜੋਂ ਦਿੱਤਾ।”+ ਅਫ਼ਸੀਆਂ 4:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਉਸ ਨੇ ਮੰਡਲੀ ਨੂੰ ਕੁਝ ਆਦਮੀ ਰਸੂਲਾਂ ਵਜੋਂ,+ ਕੁਝ ਨਬੀਆਂ ਵਜੋਂ,+ ਕੁਝ ਪ੍ਰਚਾਰਕਾਂ ਵਜੋਂ,+ ਕੁਝ ਚਰਵਾਹਿਆਂ ਵਜੋਂ ਤੇ ਕੁਝ ਸਿੱਖਿਅਕਾਂ ਵਜੋਂ+ ਦਿੱਤੇ
8 ਇਸ ਲਈ ਧਰਮ-ਗ੍ਰੰਥ ਕਹਿੰਦਾ ਹੈ: “ਜਦੋਂ ਉਹ ਉੱਚੀ ਥਾਂ ʼਤੇ ਚੜ੍ਹਿਆ, ਤਾਂ ਉਹ ਆਪਣੇ ਨਾਲ ਕੈਦੀਆਂ ਨੂੰ ਲੈ ਗਿਆ; ਉਸ ਨੇ ਆਦਮੀਆਂ ਨੂੰ ਤੋਹਫ਼ਿਆਂ ਵਜੋਂ ਦਿੱਤਾ।”+
11 ਉਸ ਨੇ ਮੰਡਲੀ ਨੂੰ ਕੁਝ ਆਦਮੀ ਰਸੂਲਾਂ ਵਜੋਂ,+ ਕੁਝ ਨਬੀਆਂ ਵਜੋਂ,+ ਕੁਝ ਪ੍ਰਚਾਰਕਾਂ ਵਜੋਂ,+ ਕੁਝ ਚਰਵਾਹਿਆਂ ਵਜੋਂ ਤੇ ਕੁਝ ਸਿੱਖਿਅਕਾਂ ਵਜੋਂ+ ਦਿੱਤੇ