14 ਇਸ ਤੋਂ ਇਲਾਵਾ, ਰਾਜਾ ਖੋਰਸ ਨੇ ਬਾਬਲ ਦੇ ਮੰਦਰ ਵਿੱਚੋਂ ਪਰਮੇਸ਼ੁਰ ਦੇ ਭਵਨ ਦੇ ਸੋਨੇ-ਚਾਂਦੀ ਦੇ ਭਾਂਡੇ ਵੀ ਕੱਢ ਲਿਆਂਦੇ ਜਿਨ੍ਹਾਂ ਨੂੰ ਨਬੂਕਦਨੱਸਰ ਯਰੂਸ਼ਲਮ ਦੇ ਮੰਦਰ ਵਿੱਚੋਂ ਬਾਬਲ ਦੇ ਮੰਦਰ ਵਿਚ ਲੈ ਆਇਆ ਸੀ।+ ਉਹ ਸ਼ੇਸ਼ਬੱਸਰ ਨਾਂ ਦੇ ਆਦਮੀ ਨੂੰ ਦਿੱਤੇ ਗਏ ਸਨ+ ਜਿਸ ਨੂੰ ਖੋਰਸ ਨੇ ਰਾਜਪਾਲ ਬਣਾਇਆ ਸੀ।+