-
ਜ਼ਬੂਰ 144:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਸਵਰਗ ਤੋਂ ਆਪਣਾ ਹੱਥ ਵਧਾ
ਅਤੇ ਠਾਠਾਂ ਮਾਰਦੇ ਪਾਣੀ ਤੋਂ
ਅਤੇ ਪਰਦੇਸੀਆਂ ਦੇ ਹੱਥੋਂ* ਮੈਨੂੰ ਬਚਾ+
-
ਵਿਰਲਾਪ 3:54ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
54 ਪਾਣੀ ਮੇਰੇ ਸਿਰ ਤਕ ਆ ਗਿਆ ਅਤੇ ਮੈਂ ਕਿਹਾ: “ਹੁਣ ਨਹੀਂ ਮੈਂ ਬਚਦਾ!”
-
-
ਯੂਨਾਹ 2:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਪਾਣੀਆਂ ਨੇ ਮੈਨੂੰ ਢਕ ਲਿਆ ਅਤੇ ਮੇਰੀ ਜਾਨ ʼਤੇ ਬਣ ਆਈ;+
ਡੂੰਘੇ ਪਾਣੀਆਂ ਨੇ ਮੈਨੂੰ ਆਪਣੀ ਬੁੱਕਲ ਵਿਚ ਲੈ ਲਿਆ।
ਸਮੁੰਦਰੀ ਘਾਹ ਨੇ ਮੇਰੇ ਸਿਰ ਦੁਆਲੇ ਲਪੇਟਾ ਮਾਰ ਲਿਆ।
-
-
-